ਪੰਜਾਬ ਵਿੱਚ ਕ੍ਰੋਨਾ ਵਯਰ੍ਸ ਨੂੰ ਲੈਕੇ ਵੱਡੀ ਖ਼ਬਰ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ 5 ਤੋਂ ਵਧਕੇ 13 ਹੋ ਗਈ ਹੈ। ਭਾਰਤ ਵਿੱਚ ਅੱਜ 35 ਦੇ ਕਰੀਬ ਨਵੇਂ ਮਾਮਲੇ ਆਏ ਸਾਮਣੇ

ਚੰਡੀਗੜ: ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ ਵਧਕੇ 13 ਹੋ ਗਈ ਹੈ। ਅਤੇ ਦੇਸ਼ਭਰ ਵਿੱਚ ਅੱਜ 35 ਦੇ ਕਰੀਬ ਨਵੇਂ ਮਾਮਲੇ ਸਾਮਣੇ ਆਏ ਹਨ। ਭਾਰਤ ਵਿੱਚ ਅੱਜ ਮਰੀਜ਼ਾਂ ਦੀ ਗਿਣਤੀ 258 ਤੋਂ ਵੱਧ ਕੇ 293 ਹੋ ਗਈ ਹੈ। ਲਗਾਤਾਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖ ਦੇ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਵਿੱਚ ਅਲਰਟ ਕਿਤਾ ਗਿਆ ਹੈ। ਅਤੇ ਭਾਰਤ ਦੇ ਮਾਨਯੋਗ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਪੂਰੇ ਭਾਰਤ ਵਿੱਚ ਜਨਤਾ ਕਲਫਿਊ ਦਾ ਐਲਨ ਕੀਤਾ ਗਿਆ ਹੈ।   
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ  COVID-19 ਸੰਕਟ 'ਤੇ ਗੰਭੀਰ ਚਿੰਤਾ ਜ਼ਾਹਰ ਕਿਤੀ। 
COVID-19 ਸੰਕਟ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 
ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਕਟ ਦਾ ਮੁਕਾਬਲਾ ਕਰਨ ਅਤੇ ਪੰਜਾਬ ਰਾਜ ਦੀਆਂ ਨਿਜੀ ਸਹੂਲਤਾਂ' ਤੇ ਟੈਸਟ ਕਰਵਾਉਣ ਲਈ ਇਕ ਵਿੱਤੀ ਪੈਕੇਜ ਦੀ ਅਜ਼ਾਜ਼ਤ ਮੰਗੀ ਹੈ।

ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਬੰਗਾ ਸ਼ਹਿਰ ਐਸ.ਬੀ.ਐਸ ਨਗਰ ਵਿਚ ਇਕੋ ਪਰਿਵਾਰਦੇ 6 ਮੈਂਬਰਾਂ ਵਿੱਚ ਕੋਰੋਨਾਵਾਇਰਸ ਪਜਟਿਵ ਪਾਇਆ ਗਿਆ।   
ਇਕ 70 ਸਾਲਾ ਬਜ਼ੁਰਗ ਔਰਤ ਜੋ ਜਰਮਨੀ ਤੋਂ ਇਟਲੀ ਦੇ ਰਸਤੇ ਵਾਪਸ ਆਈ ਸੀ ਅਤੇ ਛਾਤੀ ਦੇ ਗੰਭੀਰ ਦਰਦ ਤੋਂ ਬਾਅਦ ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਇਕ ਹਸਪਤਾਲ ਵਿਚ ਚਲਾਣਾ ਕਰ ਗਈ ਸੀ। 70 ਸਾਲਾ ਬਜ਼ੁਰਗ ਔਰਤ ਜੋ ਜਰਮਨੀ ਤੋਂ ਇਟਲੀ ਦੇ ਰਸਤੇ ਵਾਪਸ ਆਈ ਸੀ ਓਨਾ ਦੇ ਪਰਵਰੀਕ ਮੈਂਬਰ 35 ਸਾਲਾ ਬੇਟਾ45 ਸਾਲਾ ਬੇਟਾ 40 ਸਾਲਾ ਦੀ ਨੂੰਹ17ਸਾਲਾ ਦੀ ਪੋਤੀ ਅਤੇ 36 ਸਾਲਾ ਬੇਟੀ ਇਕੋ ਪਰਿਵਾਰਦੇ 6 ਮੈਂਬਰਾਂ ਵਿੱਚ  ਕੋਰੋਨਾਵਾਇਰਸ ਪਜਟਿਵ ਪਾਇਆ ਗਿਆ ਹੈ।        pet mein gas, jalan ya daijeshan ko jad se khatam kar deti hai ye 7 chije.

Comments